Tuesday 9 April 2013

ਰੋਲ ਪਲੇਅ

ਮਿਤੀ 6/4/13 ਨੂੰ ਸਮਾਜਿਕ ਵਿਗਿਆਨ ਵਿਸ਼ੇ ਵਿਚ ਰੋਲ ਪਲੇਅ ਸਬੰਧੀ ਕਰਵਾਏ ਗਏ ਕਲੱਸਟਰ ਪੱਧਰ
ਮੁਕਾਬਲੇ ਵਿਚ ਸਕੂਲ ਦੀ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਦੇ ਨੰਨ੍ਹੇ ਕਲਾਕਾਰ।ਇਹ ਬੱਚੇ ਹੁਣ ਬਲਾਕ ਪੱਧਰ
ਹੋਣ ਵਾਲੇ ਮੁਕਾਬਲੇ ਵਿਚ ਮਿਤੀ 11/4/13 ਨੂੰ ਹਿੱਸਾ ਲੈਣਗੇ।