Wednesday 9 January 2013

ਮੀਰਾ ਕਾਲਜ ਆਫ ਐਜੂਕੇਸ਼ਨ,ਸਰਦੂਲੇਵਾਲਾ ਦੇ ਸਿਖਿਆਰਥੀ ਅਧਿਆਪਕਾਂ ਨੇ ਕਰੰਡੀ ਸਕੂਲ ਵਿਖੇ ਟੀਚਿੰਗ ਪ੍ਰੈਕਟਿਸ ਲਗਾਈ।ਟਰੇਨਿੰਗ ਦੇ ਆਖਰੀ ਦਿਨ ਵਿਦਾਇਗੀ ਪਾਰਟੀ ਸਮੇਂ ਕਾਲਜ ਦੇ ਪ੍ਰਿੰਸੀਪਲ ਅਤੇ ਸਿਖਿਆਰਥੀ ਸਕੂਲ ਦੇ ਪ੍ਰਿੰਸੀਪਲ ਨੂੰ ਯਾਦਗਾਰੀ ਚਿੰਨ ਭੇਟ ਕਰਦੇ ਹੋਏ।